Jashan jagdev proudly presents official video of new song “TRP” Sung by king singh & jashan jagdev,lyrics penned and composed by jashan jagdev ,Music production and mix master by Aim-E singh {TRAP BOY},video By INDER SINGH For more songs please subscribe our you tube channel: Singer _King Singh & Jashan jagdev Lyrics/composer-jashan jagdev Vocal Recording -Andre studio(portugal) Music -Aim-E singh (Trap Boy) Video-Inder singh poster -Hk creative arts Label_Jashan jagdev Stay connected for more updates: Instagram King singh: https://www.instagram.... Instagram Jashan jagdev : https://www.instagram.... Spotify king singh : https://open.spotify.c... Spotify jashan jagdev: https://open.spotify.c... ਸਿੱਖਾ ਦੇ ਜਵਾਕਾਂ ਨੂੰ ਨਹੀਂ ਪਤਾ ਨਾਮ ਗੁਰੂਆਂ ਦੇ,ਕਿੱਥੋਂ ਪਤਾ ਹੋਣੇ ਗੰਗੂ ਚੰਦੂ ਵਰਗੇ, ਬੱਚਿਆਂ ਨੂੰ ਸਿੱਖਿਆ ਕੀ ਦੇਣਗੇ ਸਕੂਲਾਂ ਵਾਲੇ? ਗੈਸਟ ਬੁਲਾ ਕੇ ਬੈਡ ਸੰਧੂ ਵਰਗੇ, ਖੱਟ ਗਏ TRP ਕਈ ਚੈਨਲ ਤੇ ਕਲਾਕਾਰ,ਜਾਣ ਜਾਣ ਪੰਗੇ ਲੈਂ ਕੇ ਗੇਅ ਨਾਲ ਜੀ, ਬੜਿਆਂ ਦੇ ਕੀੜਾ ਤੀਵੀਂ ਨੈਟ ਤੇ ਦਿਖਾਉਣ ਵਾਲਾ,ਮਰਦਾ ਨਹੀਂ ਜਿਹੜਾ ਸਪਰੇਅ ਨਾਲ ਜੀ, ਜਬਲੀਆਂ ਮਾਰਦੇ ਕਈ ਲਾਈਵ ਹੋ ਕੇ ਮੀਡੀਆ ਤੇ,ਗੱਲ ਕੋਈ ਵੀ ਹੁੰਦੀ ਨਹੀਂ ਸਿਆਣੀ ਕਰਨੀ ਲਿਸਟ ਬਣਾ ਲਈ ਨਾਮ ਲਿਖ ਕੇ ਬਥੇਰੇ,ਕੱਲੇ ਕੱਲੇ ਦੀ ਟਿਕਾ ਕੇ ਕੁੱਤੇਖਾਣੀ ਕਰਨੀ, ਜਾਗਦੀ ਜਮੀਰ ਵਾਲਾ ਉੱਠਿਆ ਗੁਰੂ ਦਾ ਸਿੱਖ,ਗੰਦ ਪਾਉਣ ਵਾਲੇ ਨਰਕਾਂ ਨੂੰ ਤੋਰਦਾ, ਪਹਿਲਾਂ ਆਪਣੀਆਂ ਭੈਣਾਂ ਨੂੰ ਦਿਖਾਓ ਉਹਦੇ ਵੀਡੀਓ,ਜੇ ਏਨਾਂ ਹੇਜ ਆਉਂਦਾ ਏ ਕਮਲ ਕੌਰ ਦਾ, ਜਿਹੜੇ ਲੰਡੂਆਂ ਨੂੰ ਘਰੇ ਰੋਟੀ ਪੁੱਛੇ ਨਾਂ ਜਨਾਨੀ ,ਜਾ ਕੇ ਪਾਉਂਦੇ ਨੇ ਸਨੈਪਚੈਟਾਂ ਪੀਜਾ ਹੱਟ ਤੇ, ਮੇਰੀ ਲਿਖਤ ਨੂੰ ਗਾ ਕੇ ਜਿਹੜੇ ਇਥੋਂ ਤੱਕ ਆਗੇ,ਉਹੀ ਜੈਲਸੀ ਦੇ ਲਾਉਂਦੇ ਇਲਜਾਮ ਜੱਟ ਤੇ, ਕੰਪਨੀਆਂ ਕੋਲੋਂ ਹੱਕ ਲੈ ਕੇ ਗੀਤਕਾਰ ਦਾ,ਓਏ ਇਕ ਨਹੀਂ ਬਥੇਰੇ ਕਲਾਕਾਰ ਟੱਪਦੇ, ਬਿਨਾਂ ਪ੍ਰਮੋਸ਼ਣਾਂ ਤੋਂ ਕੀਤੇ ਅਪਲੋਡ ਜਿਹੜੇ ,ਗਾਣੇ ਦੇ ਵਿਊ ਨਹੀਂ ਦੋ ਹਜਾਰ ਟੱਪਦੇ, ਗਿੱਦੜਾਂ ਦੇ ਝੁੰਡ ਦੇ ਮੁਕਾਬਲੇ ਨਹੀਂ ਸ਼ੇਰਾਂ ਨਾਲ,ਫਿਰਦੇ ਪਲੈਨ ਕਈ ਅਟੈਕ ਕਰਦੇ, ਜਿਨਾਂ ਹਾਲੇ ਇੰਡਸਟਰੀ ਚ ਐਂਟਰੀ ਨਹੀਂ ਕੀਤੀ,ਸਾਲੇ ਗੱਲਾਂ ਨਾਲ ਰਹਿੰਦੇ comeback ਕਰਦੇ, ਦੋ ਕੁ ਗਾਣਿਆਂ ਦੇ ਪੈਸੇ ਦੇ ਕੇ ਲੱਗ ਪਏ ਜਤਾਉਣ ,ਪਹਿਲਾਂ ਚੰਗਾ ਸੀ ਮੈਂ ਜਦੋਂ ਨਹੀਂ ਸੀ ਕੱਖ ਮੰਗਿਆ, ਕਾਹਤੋਂ ਢਿੱਲਾ ਜਿਹਾ ਮੂੰਹ ਸੀ ਲਮਕਾ ਕੇ ਘਰੇ ਆਗੇ,ਜਦੋਂ ਮੂਹਰਿਓਂ ਲਿਖਾਰੀ ਨੇ ਸੀ ਲੱਖ ਮੰਗਿਆ, ਲਾ ਕੇ ਜੇਬ ਚੋਂ ਰੁਪਈਏ,ਗਾਣਾ ਕਰਾਂ ਮੈਂ ਰਿਕਾਰਡ,ਮੈਨੂੰ ਥੋਡੀਆਂ ਸਲਾਹਾਂ ਦੀ ਓਏ ਲੋੜ ਕੋਈ ਨਹੀਂ ਇਕ ਜੋੜੀ ਸਕੇ ਵੀਰਾਂ ਦੀ ਨੂੰ ਵਹਿਮ ਆ ਕੇ ਸ਼ਾਇਦ ,ਸੋਹਣਾ ਸਾਡੇ ਨਾਲੋਂ ਗਾਉਣ ਵਾਲਾ ਹੋਰ ਕੋਈ ਨਹੀਂ ਜੇ ਥੋਡਾ ਬਾਹਲਾ ਖੂਨ ਖੌਲਦਾ ਆ ਸੱਚ ਸੁਣਕੇ ,ਓਏ ਫਿਰ ਮੇਰੀਆਂ ਵੀ ਨਵਾਨ ਵਾਲੀਆਂ, ਫੇਰ ਮੈਂ ਵੀ ਦੁਗਣੇ ਪਿਆਰ ਨਾਲ ਮਿਲੂੰ,ਤੁਸੀਂ ਆਦਤਾਂ ਜੇ ਛੱਡੋ ਖਾਰ ਖਾਣ ਵਾਲੀਆਂ, ਓਟੋਟਿਊਨ ਲਾ ਕੇ ਉਹ ਵੀ ਹਿੱਟ ਹੁੰਦੇ ਦੇਖੇ ਆ ਮੈਂ,ਜਿੰਨਾਂ ਦੇ ਗਲੇ ਚ ਵੀਰੇ ਸੁਰ ਨਹੀਂ ਹੁੰਦਾ, ਨੱਚਦੇ ਵਿਆਹਾਂ ਵਿੱਚ ਵੇਖੇ ਨਾਲ ਡਾਂਸਰਾਂ ਦੇ,ਗੋਡਿਆਂ ਤੋਂ ਜਿੰਨਾ ਕੋਲੋਂ ਤੁਰ ਨਹੀਂ ਹੁੰਦਾ? ਚੱਕ ਬੇਬੇ ਆਲੇ ਛਾਬੇ ਵਿੱਚੋਂ ਖੁੱਲੀ ਖਾਣ ਗਿੱਜਿਆਂ ਨੂੰ,ਪਾਰਸਲ ਵਾਲੀ ਰੋਟੀ ਥੋੜੀ ਲੱਗਣੀ, ਬਾਣਾ ਪਾ ਕੇ ਗੁਰੂ ਦਾ ਕਈ ਸੌਂਦੇ ਰਾਤ ਮੱਛੀ ਖਾ ਕੇ,ਬੜਿਆਂ ਨੂੰ ਗੱਲ ਮੇਰੀ ਕੌੜੀ ਲੱਗਣੀ, ਕਿੱਥੇ ਦੱਬਦੀ ਆ ਕੌਮ ਜੌਰ ਲਾਇਆ ਮੀਰ ਮੰਨੂੰ ਨੇ ਵੀ,ਨਾਦਰ ਸ਼ਾਹ ਕਦੇ ਅਬਦਾਲੀ ਮੋੜਿਆ ਜਦੋਂ ਵੀ ਕੋਈ ਚੜਕੇ ਪੰਜਾਬ ਵੱਲ ਆਇਆ ,ਇਤਿਹਾਸ ਆ ਗਵਾਹ ਉਹ ਅਸੀਂ ਖਾਲੀ ਮੋੜਿਆ, ਮਾੜੇ ਭਲਵਾਨ ਕੋਲੋਂ ਪਿੱਠ ਨਹੀਂ ਲੱਗਣ ਦਿੰਦਾ,ਹੁੰਦੀ ਜਦੋਂ ਲੋਹੜੇ ਦੀ ਜਵਾਨੀ ਜੱਟ ਤੇ, ਪਾਣੀਆਂ ਦੇ ਡੋਬਿਆਂ ਨਹੀਂ ਡੁੱਬਣਾ ਪੰਜਾਬ,ਉੱਠ ਖੜਨਾ ਦੁਬਾਰਾ ਥਾਪੀ ਮਾਰ ਪੱਟ ਤੇ, ਜੀਹਨੂੰ ਕਹੀਏ ਕੇਸ ਰੱਖ, ਇਕੋ ਗੱਲ ਕਹਿੰਦਾ ,ਛੇਤੀ ਰੱਖ ਲਾਂਗੇ ਮਿਹਰ ਹੋਈ ਜੇ ਗੁਰੂ ਸਾਬ ਦੀ, ਜਸ਼ਨ ਜਗਦੇਵ ਕੇਸ ਰੱਖ ਕੇ ਨਹੀਂ ਰਾਜੀ,ਗੱਲ ਗੀਤਕਾਰਾ ਕਰਦੇ ਆਂ ਸਿੱਖ ਰਾਜ ਦੀ, #kingsingh #Jashanjagdev #latestpunjabisongs #newpunjabisong #2025punjabisongs